ਸੰਗਰੂਰ ਦੇ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ,ਵੇਖੋ ਮੌਕੇ ਦੀਆਂ ਤਸਵੀਰਾਂ

ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ।ਜਿਸ ਕਾਰਨ ਲੋਕਾਂ ਦੀਆਂ ਮੁਸੀਬਤਾਂ ਵਧਦੀਆਂ ਹੋਈਆਂ ਹਨ। ਕਿਉਂਕਿ ਭਾਰੀ ਮੀਂਹ ਪੈਣ ਕਰਕੇ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਲੋਕਾਂ ਦੇ ਘਰਾਂ ਦੀਆਂ ਨੀਂਹਾਂ ਦੇ ਵਿੱਚ ਪਾਣੀ ਪੈ ਰਿਹਾ ਹੈ,ਜਿਸ ਕਾਰਨ ਘਰਾਂ ਦੇ ਵਿੱਚ ਤਰੇੜਾਂ ਆ ਰਹੀਆਂ ਹਨ।ਬਹੁਤ ਸਾਰੇ ਘਰ ਡਿੱਗ ਰਹੇ ਹਨ […]

Continue Reading

ਭਾਨੇ ਸਿੱਧੂ ਨੇ ਦਿੱਤਾ ਰਵਨੀਤ ਬਿੱਟੂ ਨੂੰ ਠੋਕਵਾਂ ਜਵਾਬ

ਕਾਂਗਰਸੀ ਵਿਧਾਇਕ ਰਵਨੀਤ ਸਿੰਘ ਬਿੱਟੂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਦੇ ਵਿਚਕਾਰ ਸੰਸਦ ਦੇ ਸਾਹਮਣੇ ਕਾਫੀ ਬਹਿਸਬਾਜ਼ੀ ਹੋਈ।ਇਸ ਮੌਕੇ ਕਾਂਗਰਸੀ ਵਿਧਾਇਕ ਰਵਨੀਤ ਸਿੰਘ ਬਿੱਟੂ ਨੇ ਹਰਸਿਮਰਤ ਕੌਰ ਬਾਦਲ ਨੂੰ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਸੁਣਾਈਆਂ, ਜੋ ਅੱਜ ਤਕ ਕਿਸੇ ਨੇ ਵੀ ਬਾਦਲ ਪਰਿਵਾਰ ਦੇ ਕਿਸੇ ਵਿਧਾਇਕ ਨੂੰ ਸੁਣਾਉਣ ਦੀ ਜੁਰਤ ਨਹੀਂ ਕੀਤੀ। […]

Continue Reading

ਗੈਂਗਸਟਰ ਜੱਗੂ ਭਗਵਾਨਪੁਰੀਏ ਨੇ ਮਰਵਾਇਆ ਬੰਬੀਹਾ ਗਰੁੱਪ ਦਾ ਇਹ ਖਾਸ ਬੰਦਾ

ਅੰਮ੍ਰਿਤਸਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਗੈਂਗਸਟਰ ਰਾਣਾ ਕੰਦੋਵਾਲੀਆ ਦਾ ਕ-ਤ-ਲ ਕਰ ਦਿੱਤਾ ਗਿਆ।ਜਾਣਕਾਰੀ ਰਾਣਾ ਕੰਦੋਵਾਲੀਆ ਦਾ ਇੱਕ ਪਰਿਵਾਰਕ ਮੈਂਬਰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਸੀ,ਜਿਸ ਨੂੰ ਹਸਪਤਾਲ ਦੀ ਤੀਸਰੀ ਮੰਜ਼ਿਲ ਉਤੇ ਰੱਖਿਆ ਗਿਆ ਸੀ।ਰਾਣਾ ਕੰਦੋਵਾਲੀਆ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਪਿਛਲੇ ਤਿੰਨ ਦਿਨਾਂ ਤੋਂ ਇੱਥੇ ਆ ਰਿਹਾ ਸੀ ਅਤੇ […]

Continue Reading

ਆਸ਼ਕੀ ਵਿਚ ਫੜੇ ਜਾਣ ਤੇ ਮਾਮਲੇ ਨੂੰ ਬਦਲਣ ਜਾ ਰਹੇ ਸੀ ਬੇਅਦਬੀ ਦੇ ਵਿੱਚ ,ਦੇਖੋ ਕਿੰਝ ਲੋਕਾਂ ਨੇ ਲਾੲੀਅਾਂ ਸ਼ਰਮਾ

ਜ਼ਿਲ੍ਹਾ ਸੰਗਰੂਰ ਦੇ ਬਲਾਕ ਨਾਭਾ ਦੇ ਪਿੰਡ ਖੁਰਦ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ, ਜਿੱਥੇ ਇੱਕ ਗ੍ਰੰਥੀ ਸਿੰਘ ਦੀ ਲੜਕੀ ਦਾ ਪਿੰਡ ਦੇ ਕਿਸੇ ਲੜਕੇ ਨਾਲ ਪ੍ਰੇਮ ਸੰਬੰਧ ਸੀ।ਉਸਤੋਂ ਬਾਅਦ ਉਹ ਲੜਕਾ ਗੁਰਦੁਆਰਾ ਸਾਹਿਬ ਵਿੱਚ ਬਣੇ ਕੁਆਰਟਰ ਵਿੱਚ ਰਹਿ ਰਹੇ ਗ੍ਰੰਥੀ ਸਿੰਘ ਦੇ ਘਰ ਪਹੁੰਚ ਜਾਂਦਾ ਹੈ। ਪਰ ਇਸੇ ਦੌਰਾਨ ਇਹ ਲੜਕਾ ਫੜਿਆ ਜਾਂਦਾ […]

Continue Reading