ਹੁਣੇ ਹੁਣੇ ਏਥੇ ਆਇਆ ਪਾਣੀ 68 ਲੋਕਾ ਦੀ ਹੋਈ ਮੌ ਤ
ਅਫ਼ਗਾਨਿਸਤਾਨ ’ਚ ਮੋਹਲੇਧਾਰ ਮੀਂਹ ਮਗਰੋਂ ਅਚਾਨਕ ਆਏ ਹੜ੍ਹਾਂ ਕਾਰਨ 68 ਹੋਰ ਵਿਅਕਤੀ ਮਾ ਰੇ ਗਏ ਹਨ। ਅਫ਼ਗਾਨਿਸਤਾਨ ’ਚ ਹੱਦੋਂ ਵਧ ਮੀਂਹ ਪੈ ਰਹੇ ਹਨ ਜਿਸ ਕਾਰਨ ਉਥੇ ਕਈ ਸੂਬਿਆਂ ’ਚ ਹੜ੍ਹਾਂ ਵਰਗੇ ਹਾਲਾਤ ਬਣੇ ਹੋਏ ਹਨ। ਸੂਬਾਈ ਗਵਰਨਰ ਦੇ ਤਰਜਮਾਨ ਅਬਦੁੱਲ ਵਾਹਿਦ ਹਮਾਸ ਨੇ ਕਿਹਾ ਕਿ ਗ਼ੌਰ ’ਚ ਹੜ੍ਹਾਂ ਕਾਰਨ 50 ਵਿਅਕਤੀ ਮਾ ਰੇ ਗਏ […]
Continue Reading